ਪਾਠ - 2
ਵਿੰਡੋਜ਼ ਨਾਲ ਕੰਮ ਕਰਨਾ
ਅਭਿਆਸ (Exercise)
- ਕੰਪਿਊਟਰ ਦੀ ਖੁਲ੍ਹਣ ਵਾਲੀ (ਮੁੱਢਲੀ) ਸਕਰੀਨ ਨੂੰ .............. ਕਿਹਾ ਜਾਂਦਾ ਹੈ।
ਉੱਤਰ:- ਡੈਸਕਟਾਪ।
- ਸਟਾਰਟ ਬਟਨ .............. ਬਾਰ ਉੱਤੇ ਹੁੰਦਾ ਹੈ।
ਉੱਤਰ:- ਟਾਸਕ।
- ਵਿੰਡੋ ਦੇ ਸਭ ਤੋਂ ਉੱਪਰ ਵਾਲੀ ਬਾਰ ਨੂੰ .............. ਬਾਰ ਕਿਹਾ ਜਾਂਦਾ ਹੈ।
ਉੱਤਰ:- ਟਾਈਟਲ।
- ਮਿਟਾਈਆਂ ਹੋਈਆਂ ਫਾਈਲਾਂ .............. ਵਿੱਚ ਚਲੀਆਂ ਜਾਂਦੀਆਂ ਹਨ।
ਉੱਤਰ:- ਰੀਸਾਈਕਲ ਬਿਨ।
- .............. ਬਟਨ ਦੀ ਵਰਤੋਂ ਵਿੰਡੋ ਨੂੰ ਬੰਦ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਕਲੋਜ਼ ਬਟਨ।